¡Sorpréndeme!

ਦਿੱਲੀ ਗੁਰਦੁਆਰਿਆਂ ਚ ਲੱਗੇ ਬੰਦੀ ਸਿੰਘਾਂ ਦੇ ਪੋਸਟਰ | Sikh Gurdwara Management Committee | OneIndia Punjabi

2022-07-26 0 Dailymotion

ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਤੋਂ ਬਾਅਦ ਦਿੱਲੀ ਦੀ ਸਿੱਖ ਸੰਗਤ ਵੱਲੋਂ ਗੁਰਦੁਆਰਿਆਂ 'ਚ ਪੋਸਟਰ ਲਗਾਏ ਜਾ ਰਹੇ ਹਨ I ਇਹ ਪੋਸਟਰ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਜਾ ਰਹੇ ਹਨ I ਇਹਨਾਂ ਪੋਸਟਰਾਂ ਵਿੱਚ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਅਤੇ ਬਲਵੰਤ ਸਿੰਘ ਰਾਜੋਆਣਾ ਤੋਂ ਇਲਾਵਾ ਹੋਰ ਕਈ ਹੋਰ ਬੰਦੀ ਸਿੰਘਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ Iਪੋਸਟਰ ਹਿੰਦੀ ਭਾਸ਼ਾ ਛਪਾਏ ਗਏ ਹਨ, ਕਿਉਂਕਿ ਦਿੱਲੀ 'ਚ ਜਿਆਦਾਤਰ ਲੋਕ ਹਿੰਦੀ ਬੋਲਦੇ ਹਨ I

#oneindiapunjabi #bandisinghrelease #sikhprotest